MoviesNews ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਣੇ ਫਿਲਮ ਨਿਰਮਾਤਾ | ਪਹਿਲੀ ‘ਨਿਡਰ’ ਫ਼ਿਲਮ ਸ਼ੁਰੂ | ਬੇਟੇ ਨੂੰ ਜੋੜਿਆ ਪੰਜਾਬੀ ਸਿਨੇਮੇ ਨਾਲ by March 3, 2020 by March 3, 2020 ਚੰਡੀਗੜ੍ਹ, 2 ਫਰਵਰੀ :(ਜਸਦੀਪ ਸਿੰਘ ਰਤਨ) ਭਾਰਤੀ ਫ਼ਿਲਮ ਇੰਡਸਟਰੀ ਦੇ ਨਾਮਵਰ ਤੇ ਦਿੱਗਜ ਅਦਾਕਾਰ ਮੁਕੇਸ਼ ਰਿਸ਼ੀ ਬਤੌਰ ਫ਼ਿਲਮ ਨਿਰਮਾਤਾ ਪੰਜਾਬੀ ਸਿਨੇਮੇ ਨਾਲ ਜੁੜ ਗਏ ਹਨ।…